ਦੂਰ ਕਿਤੇ ਜਗ ਤੋਂ ਸ਼ੁੰਨਸ਼ਾਨ ਥਾਂ ਹੋਵੇ,
ਗੱਲਾਂ ਕਰੀਏ ਪਿਆਰ ਦੀਆ ਤੇ ਉਸਦੀ ਹਾਂ ਹਾਂ ਹੋਵੇ,
ਉਸਦੇ ਹੱਥਾਂ ਵਿੱਚ ਹੱਥ ਹੋਣ ਤੇ,
ਹੱਥਾਂ ਤੇ ਲਿਖਿਆ ਉਹਦਾ ਹੀ ਨਾਂ ਹੋਵੇ ,
ਅਸੀ ਹੋਈਏ ਨੇੜੇ ਉਸਦੇ
ਤੇ ਉਹ ਸੰਗਦੀ ਪਿਛਾਂਹ ਹੋਵੇ ..
submitted by khand mishri
for more click here
ਗੱਲਾਂ ਕਰੀਏ ਪਿਆਰ ਦੀਆ ਤੇ ਉਸਦੀ ਹਾਂ ਹਾਂ ਹੋਵੇ,
ਉਸਦੇ ਹੱਥਾਂ ਵਿੱਚ ਹੱਥ ਹੋਣ ਤੇ,
ਹੱਥਾਂ ਤੇ ਲਿਖਿਆ ਉਹਦਾ ਹੀ ਨਾਂ ਹੋਵੇ ,
ਅਸੀ ਹੋਈਏ ਨੇੜੇ ਉਸਦੇ
ਤੇ ਉਹ ਸੰਗਦੀ ਪਿਛਾਂਹ ਹੋਵੇ ..
submitted by khand mishri
for more click here