fb cover

      Xwr

ਦੁੱਖ ਹੁੰਦਾ ਤਾਂ ਪੈ ਜਾਂਦਾ ਗਲ ਵਿੱਚ,
ਸੁੱਖ ਸਾਰ ਦਾ ਮਿਲਣਾ ਔਖਾ ਸੀ,
ਧੋਖਾ ਹੁੰਦਾ ਤਾਂ ਮਿਲਦਾ ਹਰ ਇੱਕ ਤੋਂ,
ਇਤਬਾਰ ਦਾ ਮਿਲਣਾ ਔਖਾ ਸੀ,
ਨਫਰਤ ਹੁੰਦੀ ਤਾਂ ਕਰਦਾ ਹਰ ਕੋਈ,
ਪਿਆਰ ਦਾ ਮਿਲਣਾ ਔਖਾ ਸੀ,
ਜੇ ਚਾਹੁੰਦੇ ਰੱਬ ਨੂੰ ਤਾਂ ਸ਼ਾਇਦ ਮਿਲ ਜਾਂਦਾ,
ਬੱਸ ਯਾਰ ਦਾ ਮਿਲਣਾ ਔਖਾ ਸੀ...