other sad

      du~K

ਲੋਕੀ ਕਹਿੰਦੇ ਆ ਕਿ ਦੱਸਣ ਨਾਲ ਦੁੱਖ ਘੱਟ ਜਾਂਦੇ ਆ,
ਪਰ ਦੱਸੀਏ ਕਿਹਨੂੰ??
ਆਪਿਣਆਂ ਹੀ ਤਾਂ ਦਿੱਤੇ ਨੇ.....


for more visit here






    Eh idn



ਓਹ ਵੀ ਦਿਨ ਸੀ,
ਜਦੋਂ ਇੱਕ ਹੰਝੂ ਕਿਰਦਾ ਸੀ ਤਾਂ,
ਕਈ ਹੱਥ ਪੂੰਜਣ ਨੂੰ ਉੱਠਦੇ ਸੀ,
ਹੁਣ ਤਾਂ ਸ਼ਾਇਦ ਕਿਸੇ ਨੂੰ ਨਜ਼ਰ ਹੀ ਨਹੀਂ ਆਉਂਦੇ.....